SGPC ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਸ਼ੁਰੂ ਕਰਨ ਲਈ ਕੀਤੀ ਗਈ ਮੀਟਿੰਗ |OneIndia Punjabi

2023-10-05 1

ਪੰਜਾਂ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿੱਚ ਇਸ ਸਮੇਂ ਛੇਵਾਂ ਦਰਿਆ ਨਸ਼ੇ ਦਾ ਬੜੀ ਹੀ ਤੇਜ਼ੀ ਦੇ ਨਾਲ ਵੱਗ ਰਿਹਾ ਹੈ। ਅਤੇ ਇਸ ਨਸ਼ੇ ਦੀ ਦਲਦਲ ਦੇ ਵਿੱਚ ਹੁਣ ਨੌਜਵਾਨ ਹੀ ਨਹੀਂ ਬਲਕਿ ਨੌਜਵਾਨ ਕੁੜੀਆਂ ਵੀ ਵੜਦੀਆਂ ਨਜ਼ਰ ਆ ਰਹੀਆਂ ਹਨ ਅਤੇ ਇਸ ਨਸ਼ਾ ਖਤਮ ਕਰਨ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਵਿੱਚ ਰਾਜਨੀਤੀ ਵੀ ਚਲਦੀ ਆ ਰਹੀ ਹੈ ਲੇਕਿਨ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਦੇ ਚਲਦੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਸ਼ੇ ਦੇ ਵਿਰੁੱਧ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
.
Meeting held by SGPC to launch campaign against drugs.
.
.
.
#sgpc #punjabnews #druginpunjab
~PR.182~

Free Traffic Exchange

Videos similaires